*ਕਮਾਲ ਨਿਊਜ਼(ਬਿਊਰੋ) ਅੱਜ ਗਾਇਕ ਕਰਨ ਔਜਲਾ ਦੇ ਚਲਦੇ ਸ਼ੋਅ ਦੇ ਦੌਰਾਨ ਹਮਲਾ ਕੀਤਾ ਗਿਆ। ਇਹ ਹਮਲਾ ਗਾਇਕ ਕਰਨ ਔਜਲਾ ਤੇ ਉਸ ਦੌਰਾਨ ਹੋਇਆ ਜਦੋਂ ਉਹ ਸ਼ੋ ਵਿੱਚ ਗੀਤ ਗਾ ਰਹੇ ਸਨ ਅਤੇ ਫੁੱਲ ਮਸਤੀ ਦੇ ਵਿੱਚ ਸਨ।ਦਰਸ਼ਕਾਂ ਨੂੰ ਦੱਸ ਦਈਏ ਕਿ ਕਿਸੇ ਸਰੋਤੇ ਵੱਲੋਂ ਉਹਨਾਂ ਦੇ ਬੂਟ ਮਾਰ ਕੇ ਹਮਲਾ ਕੀਤਾ ਗਿਆ ਇਹ ਬੂਟ ਸਿੱਧਾ ਗਾਇਕ ਕਰਨ ਔਜਲਾ ਦੇ ਮੂੰਹ ਨੂੰ ਜਾ ਕੇ ਲੱਗਾ ਜਿਸ ਤੋਂ ਬਾਅਦ ਗਾਇਕ ਕਰਨ ਔਜਲਾ ਵੀ ਗੁੱਸੇ ਦੇ ਵਿੱਚ ਆ ਗਏ ਅਤੇ ਉਹਨਾਂ ਨੇ ਵੀ ਅੱਗਿਓਂ ਕਹਿ ਦਿੱਤਾ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਜੇ ਨਹੀਂ ਸਹੀ ਲੱਗਦਾ ਤਾਂ ਨਾ ਸੁਣੋ। ਉਹਨਾਂ ਬਾਕੀ ਦਰਸ਼ਕਾਂ ਨੂੰ ਵੀ ਕਿਹਾ ਕੇ ਕਿ ਮੇ ਇਨ੍ਹਾਂ ਮਾੜਾ ਗਾਉਣਾ ਹਾਂ ਜੌ ਇਸ ਤਰ੍ਹਾਂ ਕੀਤਾ ਗਿਆ ਫਿਰ ਇਸ ਤੋਂ ਤੁਰੰਤ ਬਾਅਦ ਸਿਕਿਉਰਟੀ ਵਾਲੇ ਉਸ ਸਰੋਤੇ ਨੂੰ ਫੜ ਕੇ ਬਾਹਰ ਲੈ ਗਏ ਤੁਹਾਡਾ ਇਸ ਬਾਰੇ ਕੀ ਕਹਿਣਾ ਹ ਆਪਣੀ ਰਾਏ ਕਮੈਂਟ ਵਿੱਚ ਜਰੂਰ ਦੇਣਾ
ਵਿਧਾਇਕ ਡਾ: ਅਜੈ ਗੁਪਤਾ ਨੇ ਨਿਗਮ ਕਮਿਸ਼ਨਰ ਨਾਲ ਮਿਲਕੇ ਸ਼੍ਰੀ ਦਰਬਾਰ ਸਾਹਿਬ ਖੇਤਰ ਦੇ ਆਲੇ-ਦੁਆਲੇ ਸਫਾਈ ਮੁਹਿੰਮ ਚਲਾਈ
Spread the love ਅੰਮ੍ਰਿਤਸਰ, 28 ਅਗਸਤ 2024: ਵਿਧਾਇਕ ਡਾ ਅਜੈ ਗੁਪਤਾ ਨੇ ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਨਿਗਮ ਅਧਿਕਾਰੀ ਦੇ ਨਾਲ ਮਿਲਕੇ ਅੱਜ ਸਵੇਰੇ ਹੀ ਸ਼੍ਰੀ ਦਰਬਾਰ ਸਾਹਿਬ ਖੇਤਰ ਦੇ ਆਲੇ-ਦੁਆਲੇ ਸਫਾਈ ਮੁਹਿੰਮ ਚਲਾਈ, ਵਿਧਾਇਕ ਡਾ ਗੁਪਤਾ ਨੇ…