ਚੰਡੀਗੜ੍ਹ , ਪੰਜਾਬ ਪੁਲਿਸ ਦੀਆਂ ਨਿਯੁਕਤੀਆਂ ਵਿੱਚ ਇੱਕ ਵੱਡਾ ਫੇਰ ਬਦਲ ਹੁੰਦਾ ਦਿਖਾਈ ਦਿੱਤਾ ਜਿਸ ਦੇ ਅਨੁਸਾਰ ਪੰਜਾਬ ਦੇ 7 IPS ਅਫ਼ਸਰ ਅਤੇ 143 ਹੋਰ ਅਫ਼ਸਰ ਤਬਦੀਲ ਕਰ ਦਿੱਤੇ ਗਏ ।
ਜਿਸ ਦੇ ਅਨੁਸਾਰ ਬਾਬਾ ਬਕਾਲਾ ਵਿਖੇ ਨਵੇਂ DSP ਦੀ ਨਿਯੁਕਤੀ ਹੋ ਹੈ ਅਤੇ ਅਰੁਣ ਕੁਮਾਰ ਜੋ DSP STF ਅੰਮ੍ਰਿਤਸਰ ਵਿਖੇ ਨਿਯੁਕਤ ਸਨ ਹੁਰਾਂ ਨੂੰ DSP ਬਾਬਾ ਬਕਾਲਾ ਵਜੋਂ ਨਿਯੁਕਤ ਕੀਤਾ ਗਿਆ ਹੈ । ਸੁਵਿੰਦਰ ਪਾਲ ਸਿੰਘ ਜੋ ਪਹਿਲਾਂ DSP ਬਾਬਾ ਬਕਾਲਾ ਵਜੋਂ ਨਿਯੁਕਤ ਸਨ ਨੂੰ DSP INTERNAL SECURITY ਵਜੋਂ ਨਿਯੁਕਤ ਕੀਤਾ ਗਿਆ ਹੈ ।
ਇਸ ਤੋਂ ਇਲਾਵਾ ਕੁੱਲ 143 ਹੋਰ ਅਫ਼ਸਰ ਅਤੇ 7 IPS ਅਫ਼ਸਰਾਂ ਦਾ ਤਬਾਦਲਾ ਕੀਤਾ ਗਿਆ ਹੈ , ਜਿਸ ਦੀ ਲਿਸਟ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰ ਕੇ ਪਾ ਸਕਦੇ ਹੋ ।