ਚੰਡੀਗੜ੍ਹ, ਪੰਜਾਬ ਪੁਲਿਸ ਦੇ ਵਿੱਚ ਵੱਡੇ ਫੇਰ ਬਦਲ ਤੋਂ ਬਾਅਦ ਹੁਣ ਪ੍ਰਸ਼ਾਸਨਿਕ ਢਾਂਚੇ ਵਿੱਚ ਵੀ ਹਿਲ ਜੁਲ ਨਜ਼ਰ ਆਈ ਜਿਸ ਦੇ ਅਨੁਸਾਰ ਤਕਰੀਬਨ 124 IAS ਅਤੇ PCS ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ ।
ਇਸ ਦੇ ਅਨੁਸਾਰ ਹੀ SDM ਰਵਿੰਦਰ ਸਿੰਘ ਅਰੋੜਾ ਜੋ ਬਾਬਾ ਬਕਾਲਾ ਸਾਹਿਬ ਇੱਥੇ ਸੇਵਾ ਨਿਭਾ ਰਹੇ ਸਨ ਨੂੰ ਅਜਨਾਲਾ ਵਿਖੇ ਤਬਦੀਲ ਕੀਤਾ ਗਿਆ ਹੈ ਅਤੇ ਅਮਨਪ੍ਰੀਤ ਸਿੰਘ pcs ਹੁਣ ਸਬ ਡਿਵੀਜ਼ਨ ਬਾਬਾ ਬਕਾਲਾ ਦੇ ਨਵੇਂ SDM ਹੋਣਗੇ।
ਇਹਨਾਂ ਤੋਂ ਇਲਾਵਾ 123 ਹੋਰ ਤਬਦੀਲੀਆਂ ਕੀਤੀਆਂ ਗਈਆਂ ਹਨ , ਤਬਾਦਲੇ ਦੀ ਫੁੱਲ ਲਿਸਟ ਵੇਖਣ ਲਈ ਹੇਠਾਂ ਕਲਿੱਕ ਕਰੋ ਜੀ।